ਮਾਲੇਰਕੋਟਲਾ 24 ਫਰਵਰੀ ਮਾਲੇਰਕੋਟਲਾ ਦੀ ਨਾਮਵਰ ਸੰਸਥਾ ਪੰਜਾਬ ਉਰਦੂ ਅਕਾਦਮੀ,ਮਲੇਰਕੋਟਲਾ (ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਪੰਜਾਬ) ਜੋ ਕਿ ਭਾਸ਼ਾ ਫਲਾਓ ਲਈ ਸਾਰਥਕ ਉਪਰਾਲੇ ਕਰ ਰਹੀ ਹੈ ਤਾਂ ਜੋ ਨੌਜਵਾਨ ਵਰਗ ਨੂੰ ਆਪਣੀ ਮਿੱਠੀ ਭਾਸ਼ਾ ਉਰਦੂ ਨਾਲ ਜੋੜ ਕੇ ਰੱਖਿਆ ਜਾ ਸਕੇ। ਪੰਜਾਬ ਉਰਦੂ ਅਕੈਡਮੀ ਵਿੱਚ ਹੋਏ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਉਰਦੂ ਅਦਬ ਨਾਲ ਜੁੜੇ ਨਾਮਵਰ ਸ਼ਾਇਰ ਅਤੇ ਲੇਖਕਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਸ਼੍ਰੀ ਗੁਰੂ ਤੇਗ ਬਹਾਦੁਰ ਕਾਲਜ ਆਫ ਐਜੂਕੇਸ਼ਨ ਸੇਹਕੇ ਦੇ ਸਹਾਇਕ ਪ੍ਰੋਫੈਸਰ ਤੌਸੀਫ਼ ਅਹਿਮਦ ਨੂੰ ਉਰਦੂ ,ਪੰਜਾਬੀ ਅਤੇ ਅੰਗਰੇਜ਼ੀ ਵਿੱਚ ਸੁੰਦਰ ਲਿਖਾਈ (ਕੇਲਿਗਰਾਫੀ) ਲਈ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਜਮੀਲ ਉਰ ਰਹਿਮਾਨ ਐਮ ਐਲ ਏ ਮਲੇਰਕੋਟਲਾ ਵਲੋਂ ਸਨਮਾਨਿਤ ਕੀਤਾ ਗਿਆ<img src=”https://triloknews.com/wp-content/uploads/2024/02/Screenshot_2024-02-25-08-43-56-94_6012fa4d4ddec268fc5c7112cbb265e7-458×1024.jpg” alt=
2,500 Less than a minute










